Top Tags
    Latest Story
    ਡਾਇਰੈਕਟਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਬਠਿੰਡਾ, 19 ਫਰਵਰੀ (ਅੰਗਰੇਜ ਸਿੰਘ ਵਿੱਕੀ)- ਡਾਇਰੈਕਟਰ ਕਰਨਲ ਸੰਦੀਪ ਕੁਮਾਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਨੌਜਵਾਨਾਂ ਨਾਲ ਆਰਮੀ ਅਗਨੀਵੀਰ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ।ਡਾਇਰੈਕਟਰ ਕਰਨਲ ਸੰਦੀਪ ਕੁਮਾਰ ਨੇ ਦੱਸਿਆ ਕਿ ਸਾਲ ਅਪ੍ਰੈਲ 2025 ਵਿੱਚ ਹੋਣ ਵਾਲੀ ਭਰਤੀ ਰੈਲੀ ਲਈ ਪਹਿਲਾ ਵੈਬਸਾਈਟ www.joinindianarmy.nic.in ’ਤੇ ਆਨ-ਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਅਪਲਾਈ ਜਲਦ ਹੀ ਸ਼ੁਰੂ ਹੋ ਜਾਵੇਗਾ, ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਲਈ ਆਨ-ਲਾਈਨ ਅਪਲਾਈ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਦੇ ਸਵਾਲਾਂ ਦੇ ਤਸਲੀਬਖਸ਼ ਜਵਾਬ ਵੀ ਦਿੱਤੇ ਗਏ।ਦੌਰੇ ਦੌਰਾਨ ਡਾਇਰੈਕਟਰ ਕਰਨਲ ਸੰਦੀਪ ਕੁਮਾਰ ਸੀ-ਪਾਈਟ ਕੈਂਪਾਂ ਵਿਖੇ ਨੌਜਵਾਨਾਂ ਦੇ ਰਹਿਣ-ਸਹਿਣ, ਡਿਜੀਟਲ ਕਲਾਸਾਂ ਤੇ ਗਰਾਂਉਂਡਜ਼ ਆਦਿ ਤੋਂ ਪ੍ਰਭਾਵਿਤ ਹੋਏ, ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੀ-ਪਾਈਟ ਵਿੱਚ ਟ੍ਰੇਨਿੰਗ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਦੌਰਾ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਏ.ਆਰ.ਓ ਦਫਤਰ ਦਾ ਵੀ ਸੀ-ਪਾਈਟ ਕੈਂਪਾਂ ਵਿੱਚ ਚੱਲ ਰਹੀ ਟ੍ਰੇਨਿੰਗ ਵਿੱਚ ਵਿਸ਼ੇਸ਼ ਯੋਗਦਾਨ ਰਹੇਗਾ।ਇਸ ਮੌਕੇ ਸੀ-ਪਾਈਟ ਕੈਂਪ ਕਾਲਝਰਾਣੀ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨੌਜਵਾਨ 94641-52013, 93167-13000, 94638-31615 ’ਤੇ ਸੰਪਰਕ ਕਰ ਸਕਦੇ ਹਨ। ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ ਪੰਚਾਇਤ ਸਕੱਤਰ ਨੂੰ ਪੰਚਾਇਤ ਅਫਸਰ ਬਣਾਇਆ ਗਿਆ ਹੈ। ਜਿਸ ਦੇ ਸੰਬੰਧ ਚ ਪੰਚਾਇਤ ਸੰਮਤੀ ਫਿਰੋਜ਼ਪੁਰ ਕੁਲਵੰਤ ਸਿੰਘ ਹੁਰਾਂ ਨੂੰ ਵੀ ਤਰੱਕੀ ਦੇ ਕੇ ਪੰਚਾਇਤ ਸੈਕਟਰੀ ਤੋ ਪੰਚਾਇਤ ਅਫਸਰ ਬਣਾਇਆ ਗਿਆ ਹੈ। ਪੰਚਾਇਤ ਅਫਸਰ ਬਣਨ ਦੀ ਖੁਸ਼ੀ ਵਿੱਚ ਬੀ ਡੀ ਪੀ ਉ ਫਿਰੋਜ਼ਪੁਰ ਦੇ ਦਫਤਰੀ ਅਮਲੇ ਵਲੋ ਕੁਲਵੰਤ ਸਿੰਘ ਹੁਰਾਂ ਦੇ ਗਲ ਫੁੱਲਾਂ ਦੇ ਹਾਰ ਪਾ ਕੇ  ਮੁਬਾਰਕਬਾਦ ਦਿੱਤੀ ਗਈ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ   ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ  ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ  ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨBaldev Singh Bedi <bediartist2@gmail.com> Attachments 11:07 (37 minutes ago) to me, punjdarya44, samajweekly, Punjab, stingnews24 ਸਿੱਖਿਆ ਜਗਤ ਦੀ ਮਾਣਮੱਤੀ ਸ਼ਖਸ਼ੀਅਤ ਪ੍ਰੋ. (ਡਾ.) ਕਮਲੇਸ਼ ਸਿੰਘ ਦੁੱਗਲ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਕੁਝ ਲੋਕਾਂ ਨੂੰ ਮਿਲਦੇ ਹਾਂ, ਕੁਝ ਤੋਂ ਅਸੀਂ ਵੱਖ ਹੋ ਜਾਂਦੇ ਹਾਂ, ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਯਾਨੀ ਉਹ ਸਾਡੇ ਮਨ ‘ਤੇ ਹਮੇਸ਼ਾ ਲਈ ਆਪਣੀ ਅਮਿੱਟ ਛਾਪ ਛੱਡ ਜਾਂਦੇ ਹਨ। ਮੇਰੇ ਹੱਥ ਵਿੱਚ ਪ੍ਰੋ. ਦੁੱਗਲ ਜੀ ਦੀਆਂ ਲਿਖਤਾਂ ਦੀ ਇੱਕ ਨਵੀਂ ਕਿਤਾਬ ਹੈ ਜੋ ਉਨ੍ਹਾਂ ਦੀ ਸ਼ਖਸੀਅਤ ‘ਤੇ ਚੰਗੀ ਰੌਸ਼ਨੀ ਪਾਉਂਦੀ ਹੈ। ਆਮ ਤੌਰ ‘ਤੇ ਲੇਖਕ ਆਪਣੇ ਗੁਣਾਂ ਅਤੇ ਪ੍ਰਾਪਤੀਆਂ ਨੂੰ ਵਧਾ-ਚੜ੍ਹਾ ਕੇ ਦੱਸਦਾ ਹੈ ਪਰ ਆਪਣੀਆਂ ਕਮੀਆਂ ਨੂੰ ਛੁਪਾਉਂਦਾ ਹੈ। ਪਰ ਇੱਥੇ ਮਾਮਲਾ ਬਿਲਕੁਲ ਉਲਟ ਹੈ। ਲੇਖਕ ਕਿਤਾਬ ਵਿੱਚ ਆਪਣੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਪਰ ਖੂਬੀਆਂ ਨੂੰ ਛੱਡ ਦਿੰਦਾ ਹੈ। ਪੇਂਡੂ ਪਿਛੋਕੜ ਦੇ ਕਾਰਨ ਦੋਸਤਾਂ ਦੇ ਨਾਲ ਕੀਤੀਆਂ ਗਈਆਂ ਸ਼ਰਾਰਤਾਂ ਦਾ ਵੀ ਵਰਣਨ ਇਸ ਕਿਤਾਬ ‘ਚ ਮਿਲਦਾ ਹੈ। ਲੇਖਕ ਨੂੰ ਉਸਦੇ ਪਿਤਾ ਦੇ ਦੋਸਤ, ਜੋਕਿ ਇੱਕ ਅਧਿਆਪਕ ਸਨ, ਨੇ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੁੰਡਾ ਬਹੁਤ ਸ਼ਰਾਰਤੀ ਹੈ। ਖੈਰ, ਇਹ ਹਰ ਬੱਚੇ ਦੀਆਂ ਬਚਪਨ ਦੀਆਂ ਕਹਾਣੀਆਂ ਹਨ। ਦੂਜਿਆਂ ਵਾਂਗ ਸਕੂਲ ਦੀ ਪੜ੍ਹਾਈ ਤੋਂ ਬਾਅਦ ਲੇਖਕ ਨੇ ਵੀ ਕਈ ਪਾਪੜ ਵੇਲੇ। ਉਨ੍ਹਾ ਨੇ ਚੋਣਾਂ ਵੀ ਲੜੀਆਂ ਅਤੇ ਇੱਕ ਪੰਦਰਵਾੜਾ ਅਖ਼ਬਾਰ ‘ਦਰਪਣ ਮਾਲਵਾ’ ਵੀ ਪ੍ਰਕਾਸ਼ਤ ਕੀਤਾ। ਚੰਗੀ ਗੱਲ ਇਹ ਹੈ ਕਿ ਉਨ੍ਹਾ ਪੱਤਰਕਾਰੀ ਵਿੱਚ ਪੀ. ਐਚ. ਡੀ. ਕੀਤੀ ਹੈ। ਜਿਸ ਕਾਰਨ ਉਨ੍ਹਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿੱਚ ਸਥਾਈ ਨੌਕਰੀ ਮਿਲ ਗਈ। ਇਸ ਤਰ੍ਹਾਂ ਓਹ ਓ.ਐਸ.ਡੀ.ਬਣਨ ਤੋਂ ਬਾਅਦ ਜਲੰਧਰ ‘ਚ ਹੀ ਰਹਿ ਰਹੇ ਹਨ ਅਤੇ ਆਪਣੇ ਗੁਣਾਂ ਨਾਲ ਜਲੰਧਰ ਨੂੰ ਖੁਸ਼ਬੂਦਾਰ ਬਣਾ ਰਹੇ ਹਨ। ਮੈਂ ਤੁਹਾਡੇ ਨਾਲ ਇੱਕ ਗੱਲ ਪਹਿਲਾਂ ਵੀ ਸਾਂਝੀ ਕੀਤੀ ਕਿ ਖਾਸ ਹੋਣ ਦੇ ਬਾਵਜੂਦ ਡਾ. ਦੁੱਗਲ ਜੋਕਿ ਸਾਦਗੀ ਦੇ ਪ੍ਰਤੀਕ ਹਨ, ਨੂੰ ਪ੍ਰਸ਼ੰਸਾ ਬਿਲਕੁਲ ਵੀ ਪਸੰਦ ਨਹੀਂ। ਇਹ ਵਿਅਕਤੀ ਜੋ ਦੂਜਿਆਂ ਦਾ ਸਤਿਕਾਰ ਕਰਕੇ ਆਪਣਾ ਸਤਿਕਾਰ ਵਧਾਉਂਦਾ ਹੈ। ਉਹ ਇੱਕ ਮਹਾਨ ਲੇਖਕ ਵੀ ਹਨ, ਇਹ ਮੈਨੂੰ ਅਖ਼ਬਾਰਾਂ ‘ਚ ਲਿਖੇ ਉਨ੍ਹਾ ਦੇ ਮਿਡਲ ਲੇਖਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਾ। ‘ਮੇਰੀ ਉਡਾਣ-ਅਮਰਗੜ੍ਹ ਤੋਂ ਜਲੰਧਰ’ ਪੜ੍ਹਨ ਤੋਂ ਬਾਅਦ ਮੈਨੂੰ ਉਨ੍ਹਾ ਦੀ ਜਲੰਧਰ ਯਾਤਰਾ ਬਾਰੇ ਪਤਾ ਲੱਗਾ। ਜਲੰਧਰ ਆਉਣ ਤੋਂ ਬਾਅਦ ਉਹ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਜਾਂਦੇ ਸੀ ਅਤੇ ਉੱਥੇ ਸਾਰਿਆਂ ਨੂੰ ਮਿਲਦੇ ਸੀ। ਮੈਂ ਵੀ ਉਨ੍ਹਾਂ ਨੂੰ ਅਖ਼ਬਾਰ ਵਿੱਚ ਕੰਮ ਕਰਦੇ ਸਮੇਂ ਹੀ ਮਿਲਿਆ ਸੀ, ਫਿਰ ਸਾਡੇ ਆਪਸੀ ਵਿਚਾਰਾਂ ਵਿੱਚ ਸਮਾਨਤਾ ਦੇ ਕਾਰਨ ਅਤੇ ਗੁਆਂਢੀ ਹੋਣ ਦੇ ਕਾਰਨ ਅਸੀਂ ਇੱਕ ਦੂਜੇ ਨੂੰ ਮਿਲਣ ਲੱਗ ਪਏ। ਮੈਂ ਪ੍ਰਿੰਟਿੰਗ ਦਾ ਕੰਮ ਕਰਦਾ ਸੀ। ਉਨ੍ਹਾ ਨੇ ਮੇਰੇ ਤੋਂ ਕੰਮ ਕਰਵਾਇਆ ਅਤੇ ਮੈਨੂੰ ਮੇਰੀ ਮੰਗ ਤੋਂ ਵੱਧ ਮਿਹਨਤਾਨਾ ਦਿੱਤਾਂ। ਮੈਂ ਕਿਹਾ ਕਿ ਤੁਸੀਂ ਕੁਝ ਰੱਖ ਸਕਦੇ ਹੋ ਅਤੇ ਉਹਨਾਂ ਜੋ ਜਵਾਬ ਦਿੱਤਾ, ਉਸ ਨੇ ਮੈਨੂੰ ਸਾਬਤ ਕਰ ਦਿੱਤਾ ਕਿ ਅਜਿਹੇ ਮਹਾਨ ਪੁਰਸ਼ ਸਮਾਜ ਵਿੱਚ ਕਿਉਂ ਨਹੀਂ ਹਨ। ਉਹ ਕਹਿਣ ਲੱਗੇ ਕਿ ਇਹ ਕੋਠੀ ਮੇਰੀ ਹੈ, ਨਾਲ ਵਾਲਾ ਪਲਾਟ ਵੀ ਮੇਰਾ ਹੈ… ਮੇਰੀਆਂ ਲੁਧਿਆਣਾ ਵਿੱਚ ਦੁਕਾਨਾਂ ਹਨ… ਪਿੰਡ ਵਿੱਚ ਮੇਰੀ ਜ਼ਮੀਨ-ਜਾਇਦਾਦ ਹੈ… ਮੇਰੇ ਕੋਲ ਇੱਕ ਕਾਰ ਹੈ… ਤਨਖਾਹ ਵੀ ਕਾਫ਼ੀ ਹੈ… ਇੱਕ ਵਿਅਕਤੀ ਨੂੰ ਹੋਰ ਕਿੰਨੇ ਪੈਸੇ ਚਾਹੀਦੇ ਹੋਣਗੇ। ਮੈਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਦੇ ਵੀ ਇੰਨਾ ਸੰਤੁਸ਼ਟ ਸੱਜਣ ਨਹੀਂ ਦੇਖਿਆ। ਮੈਂ ਇਹ ਵੀ ਸੁਣਿਆ ਹੈ ਕਿ ਉਹ ਵਿਦਿਆਰਥੀਆਂ ਦੀ ਮਦਦ ਵੀ ਕਰਦੇ ਹਨ। ਆਪਣੇ ਕੰਮ ਪ੍ਰਤੀ ਸਮਰਪਣ ਦੇ ਕਾਰਨ ਉਹ ਕਈ ਸਭਾ- ਸੋਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੂੰ ਸਾਹਿਤਕ ਸੰਮੇਲਨਾਂ ਦੀ ਪ੍ਰਧਾਨਗੀ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ, ਹੰਕਾਰ ਉਨ੍ਹਾਂ ਉੱਤੇ ਹਾਵੀ ਨਹੀਂ ਹੋ ਸਕਿਆ। ਤੁਸੀਂ ਉਨ੍ਹਾਂ ਨੂੰ ਸੜਕ ‘ਤੇ ਕਿਤੇ ਨਾ ਕਿਤੇ ਸਾਰਿਆਂ ਨੂੰ ਮਿਲਦੇ ਹੋਏ ਦੇਖੋਗੇ। ਓ.ਐਸ.ਡੀ. ਦੇ ਅਹੁਦੇ ‘ਤੇ ਤਾਇਨਾਤ ਡਾ. ਦੁੱਗਲ ਦਾ ਕਾਰਜਕਾਲ ਇਸ ਵਰ੍ਹੇ ਦਸੰਬਰ ਵਿੱਚ ਖਤਮ ਹੋ ਜਾਵੇਗਾ। ਉਨ੍ਹਾਂ ਦੀ ਕਿਤਾਬ ਮੋਟੇ ਅੱਖਰਾਂ ਵਿੱਚ ਹੈ ਅਤੇ ਉਹ ਇਸਨੂੰ ਉਹਨਾਂ ਲੋਕਾਂ ਨੂੰ ਮੁਫਤ ਭੇਜਦੇ ਹਨ ਜੋ ਉਨ੍ਹਾਂ ਨੂੰ ਪੰਜਾਬੀ ਵਿੱਚ ਚਿੱਠੀਆਂ ਲਿਖਦੇ ਹਨ। ਜੋ ਸਭ ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ਭਾਵੇਂ ਉਨ੍ਹਾਂ ਦੀ ਉਡਾਣ ਉਨ੍ਹਾਂ ਨੂੰ ਕਿਤੇ ਵੀ ਲੈ ਜਾਵੇ ਜਾਂ ਉਨ੍ਹਾਂ ਨੂੰ ਜਲੰਧਰ ਵਿੱਚ ਰੱਖੇ ਪਰ ਉਨ੍ਹਾਂ ਵਲੋਂ ਮਨੁੱਖੀ ਗੁਣਾਂ ਦੀ ਖੁਸ਼ਬੂ ਸਮਾਜ ਵਿੱਚ ਫੈਲਦੀ ਰਹੇਗੀ। ਇਹ ਉਮੀਦ ਹੈ ਕਿਉਂਕਿ – ਉਹ ਜਿੱਥੇ ਵੀ ਜਾਵੇਗਾ,ਰੌਸ਼ਨੀ ਫੈਲਾਏਗਾ, ਦੀਵੇ ਦੀ ਆਪਣੀ ਕੋਈ ਜਗ੍ਹਾ ਨਹੀਂ ਹੁੰਦੀ। ✍️ਰਮੇਸ਼ ਸ਼ੌਂਕੀ ਜਲੰਧਰ ਫ਼ੋਨ 94644 – 61520 2 attachments • Scanned by Gmailਬਾਥਰੂਮ ਦੇ ਮਾੜੇ ਹਾਲਾਤ,ਖਿੜਕੀਆਂ ਦੇ ਦਰਵਾਜੇ ਟੁੱਟੇ ਤੇ ਪਰਦੇ ਲਗਾ ਕੇ ਕੀਤਾ ਜਾ ਰਿਹਾ ਗੁਜਾਰਾ ਮਰੀਜਾਂ ਦੇ ਵਾਰਡ ਲਈ ਲੱਗੇ ਐਟਰੀ ਦੇ ਕੈਚੀ ਗੇਟ ਵੀ ਟੁੱਟਿਆ ਹੋਇਆ।ਫ਼ਰੀਦਕੋਟ ‘ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨਾਲੇ ‘ਚ ਡਿੱਗੀ, ਬੱਚੇ ਸਮੇਤ 6 ਸਵਾਰੀਆਂ ਦੀ ਮੌਤ, ਕਈ ਜ਼ਖ਼ਮੀਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ ਜਲੰਧਰ ਵੱਲੋਂ ਮਹੀਨਾਵਾਰੀ ਸਮਾਗਮ  ਅਤੇ ਕਵੀ ਦਰਬਾਰ  ਕਰਵਾਇਆ ਗਿਆਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਹਫਤਾਵਰੀ ਗੁਰਮਤਿ ਸਮਾਗਮ ਕਰਵਾਇਆ ਗਿਆ ਪੈਨਸ਼ਨਰਜ ਐਸੋਸੀਏਸ਼ਨ ਜੋਧ ਬੀਰ ਸ਼ਰਮਾਂ ਅਤੇ ਵਿਜੇ ਕੁਮਾਰ ਵਿਨਾਇਕ ਦੂਜੀ ਵਾਰ ਪ੍ਰਧਾਨ/ਸੈਕਟਰੀ ਬਣੇਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

    Today Update

    Main Story

    ਡਾਇਰੈਕਟਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਬਠਿੰਡਾ, 19 ਫਰਵਰੀ (ਅੰਗਰੇਜ ਸਿੰਘ ਵਿੱਕੀ)- ਡਾਇਰੈਕਟਰ ਕਰਨਲ ਸੰਦੀਪ ਕੁਮਾਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਨੌਜਵਾਨਾਂ ਨਾਲ ਆਰਮੀ ਅਗਨੀਵੀਰ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ।ਡਾਇਰੈਕਟਰ ਕਰਨਲ ਸੰਦੀਪ ਕੁਮਾਰ ਨੇ ਦੱਸਿਆ ਕਿ ਸਾਲ ਅਪ੍ਰੈਲ 2025 ਵਿੱਚ ਹੋਣ ਵਾਲੀ ਭਰਤੀ ਰੈਲੀ ਲਈ ਪਹਿਲਾ ਵੈਬਸਾਈਟ www.joinindianarmy.nic.in ’ਤੇ ਆਨ-ਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਅਪਲਾਈ ਜਲਦ ਹੀ ਸ਼ੁਰੂ ਹੋ ਜਾਵੇਗਾ, ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਲਈ ਆਨ-ਲਾਈਨ ਅਪਲਾਈ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਦੇ ਸਵਾਲਾਂ ਦੇ ਤਸਲੀਬਖਸ਼ ਜਵਾਬ ਵੀ ਦਿੱਤੇ ਗਏ।ਦੌਰੇ ਦੌਰਾਨ ਡਾਇਰੈਕਟਰ ਕਰਨਲ ਸੰਦੀਪ ਕੁਮਾਰ ਸੀ-ਪਾਈਟ ਕੈਂਪਾਂ ਵਿਖੇ ਨੌਜਵਾਨਾਂ ਦੇ ਰਹਿਣ-ਸਹਿਣ, ਡਿਜੀਟਲ ਕਲਾਸਾਂ ਤੇ ਗਰਾਂਉਂਡਜ਼ ਆਦਿ ਤੋਂ ਪ੍ਰਭਾਵਿਤ ਹੋਏ, ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੀ-ਪਾਈਟ ਵਿੱਚ ਟ੍ਰੇਨਿੰਗ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਦੌਰਾ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਏ.ਆਰ.ਓ ਦਫਤਰ ਦਾ ਵੀ ਸੀ-ਪਾਈਟ ਕੈਂਪਾਂ ਵਿੱਚ ਚੱਲ ਰਹੀ ਟ੍ਰੇਨਿੰਗ ਵਿੱਚ ਵਿਸ਼ੇਸ਼ ਯੋਗਦਾਨ ਰਹੇਗਾ।ਇਸ ਮੌਕੇ ਸੀ-ਪਾਈਟ ਕੈਂਪ ਕਾਲਝਰਾਣੀ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨੌਜਵਾਨ 94641-52013, 93167-13000, 94638-31615 ’ਤੇ ਸੰਪਰਕ ਕਰ ਸਕਦੇ ਹਨ। 

    ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ   ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ  ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ  ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ

    Baldev Singh Bedi Attachments 11:07 (37 minutes ago) to me, punjdarya44, samajweekly, Punjab, stingnews24 ਸਿੱਖਿਆ ਜਗਤ ਦੀ ਮਾਣਮੱਤੀ ਸ਼ਖਸ਼ੀਅਤ ਪ੍ਰੋ. (ਡਾ.) ਕਮਲੇਸ਼ ਸਿੰਘ ਦੁੱਗਲ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਕੁਝ ਲੋਕਾਂ ਨੂੰ ਮਿਲਦੇ ਹਾਂ, ਕੁਝ ਤੋਂ ਅਸੀਂ ਵੱਖ ਹੋ ਜਾਂਦੇ ਹਾਂ, ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਯਾਨੀ ਉਹ ਸਾਡੇ ਮਨ ‘ਤੇ ਹਮੇਸ਼ਾ ਲਈ ਆਪਣੀ ਅਮਿੱਟ ਛਾਪ ਛੱਡ ਜਾਂਦੇ ਹਨ। ਮੇਰੇ ਹੱਥ ਵਿੱਚ ਪ੍ਰੋ. ਦੁੱਗਲ ਜੀ ਦੀਆਂ ਲਿਖਤਾਂ ਦੀ ਇੱਕ ਨਵੀਂ ਕਿਤਾਬ ਹੈ ਜੋ ਉਨ੍ਹਾਂ ਦੀ ਸ਼ਖਸੀਅਤ ‘ਤੇ ਚੰਗੀ ਰੌਸ਼ਨੀ ਪਾਉਂਦੀ ਹੈ। ਆਮ ਤੌਰ ‘ਤੇ ਲੇਖਕ ਆਪਣੇ ਗੁਣਾਂ ਅਤੇ ਪ੍ਰਾਪਤੀਆਂ ਨੂੰ ਵਧਾ-ਚੜ੍ਹਾ ਕੇ ਦੱਸਦਾ ਹੈ ਪਰ ਆਪਣੀਆਂ ਕਮੀਆਂ ਨੂੰ ਛੁਪਾਉਂਦਾ ਹੈ। ਪਰ ਇੱਥੇ ਮਾਮਲਾ ਬਿਲਕੁਲ ਉਲਟ ਹੈ। ਲੇਖਕ ਕਿਤਾਬ ਵਿੱਚ ਆਪਣੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਪਰ ਖੂਬੀਆਂ ਨੂੰ ਛੱਡ ਦਿੰਦਾ ਹੈ। ਪੇਂਡੂ ਪਿਛੋਕੜ ਦੇ ਕਾਰਨ ਦੋਸਤਾਂ ਦੇ ਨਾਲ ਕੀਤੀਆਂ ਗਈਆਂ ਸ਼ਰਾਰਤਾਂ ਦਾ ਵੀ ਵਰਣਨ ਇਸ ਕਿਤਾਬ ‘ਚ ਮਿਲਦਾ ਹੈ। ਲੇਖਕ ਨੂੰ ਉਸਦੇ ਪਿਤਾ ਦੇ ਦੋਸਤ, ਜੋਕਿ ਇੱਕ ਅਧਿਆਪਕ ਸਨ, ਨੇ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੁੰਡਾ ਬਹੁਤ ਸ਼ਰਾਰਤੀ ਹੈ। ਖੈਰ, ਇਹ ਹਰ ਬੱਚੇ ਦੀਆਂ ਬਚਪਨ ਦੀਆਂ ਕਹਾਣੀਆਂ ਹਨ। ਦੂਜਿਆਂ ਵਾਂਗ ਸਕੂਲ ਦੀ ਪੜ੍ਹਾਈ ਤੋਂ ਬਾਅਦ ਲੇਖਕ ਨੇ ਵੀ ਕਈ ਪਾਪੜ ਵੇਲੇ। ਉਨ੍ਹਾ ਨੇ ਚੋਣਾਂ ਵੀ ਲੜੀਆਂ ਅਤੇ ਇੱਕ ਪੰਦਰਵਾੜਾ ਅਖ਼ਬਾਰ ‘ਦਰਪਣ ਮਾਲਵਾ’ ਵੀ ਪ੍ਰਕਾਸ਼ਤ ਕੀਤਾ। ਚੰਗੀ ਗੱਲ ਇਹ ਹੈ ਕਿ ਉਨ੍ਹਾ ਪੱਤਰਕਾਰੀ ਵਿੱਚ ਪੀ. ਐਚ. ਡੀ. ਕੀਤੀ ਹੈ। ਜਿਸ ਕਾਰਨ ਉਨ੍ਹਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿੱਚ ਸਥਾਈ ਨੌਕਰੀ ਮਿਲ ਗਈ। ਇਸ ਤਰ੍ਹਾਂ ਓਹ ਓ.ਐਸ.ਡੀ.ਬਣਨ ਤੋਂ ਬਾਅਦ ਜਲੰਧਰ ‘ਚ ਹੀ ਰਹਿ ਰਹੇ ਹਨ ਅਤੇ ਆਪਣੇ ਗੁਣਾਂ ਨਾਲ ਜਲੰਧਰ ਨੂੰ ਖੁਸ਼ਬੂਦਾਰ ਬਣਾ ਰਹੇ ਹਨ। ਮੈਂ ਤੁਹਾਡੇ ਨਾਲ ਇੱਕ ਗੱਲ ਪਹਿਲਾਂ ਵੀ ਸਾਂਝੀ ਕੀਤੀ ਕਿ ਖਾਸ ਹੋਣ ਦੇ ਬਾਵਜੂਦ ਡਾ. ਦੁੱਗਲ ਜੋਕਿ ਸਾਦਗੀ ਦੇ ਪ੍ਰਤੀਕ ਹਨ, ਨੂੰ ਪ੍ਰਸ਼ੰਸਾ ਬਿਲਕੁਲ ਵੀ ਪਸੰਦ ਨਹੀਂ। ਇਹ ਵਿਅਕਤੀ ਜੋ ਦੂਜਿਆਂ ਦਾ ਸਤਿਕਾਰ ਕਰਕੇ ਆਪਣਾ ਸਤਿਕਾਰ ਵਧਾਉਂਦਾ ਹੈ। ਉਹ ਇੱਕ ਮਹਾਨ ਲੇਖਕ ਵੀ ਹਨ, ਇਹ ਮੈਨੂੰ ਅਖ਼ਬਾਰਾਂ ‘ਚ ਲਿਖੇ ਉਨ੍ਹਾ ਦੇ ਮਿਡਲ ਲੇਖਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਾ। ‘ਮੇਰੀ ਉਡਾਣ-ਅਮਰਗੜ੍ਹ ਤੋਂ ਜਲੰਧਰ’ ਪੜ੍ਹਨ ਤੋਂ ਬਾਅਦ ਮੈਨੂੰ ਉਨ੍ਹਾ ਦੀ ਜਲੰਧਰ ਯਾਤਰਾ ਬਾਰੇ ਪਤਾ ਲੱਗਾ। ਜਲੰਧਰ ਆਉਣ ਤੋਂ ਬਾਅਦ ਉਹ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਜਾਂਦੇ ਸੀ ਅਤੇ ਉੱਥੇ ਸਾਰਿਆਂ ਨੂੰ ਮਿਲਦੇ ਸੀ। ਮੈਂ ਵੀ ਉਨ੍ਹਾਂ ਨੂੰ ਅਖ਼ਬਾਰ ਵਿੱਚ ਕੰਮ ਕਰਦੇ ਸਮੇਂ ਹੀ ਮਿਲਿਆ ਸੀ, ਫਿਰ ਸਾਡੇ ਆਪਸੀ ਵਿਚਾਰਾਂ ਵਿੱਚ ਸਮਾਨਤਾ ਦੇ ਕਾਰਨ ਅਤੇ ਗੁਆਂਢੀ ਹੋਣ ਦੇ ਕਾਰਨ ਅਸੀਂ ਇੱਕ ਦੂਜੇ ਨੂੰ ਮਿਲਣ ਲੱਗ ਪਏ। ਮੈਂ ਪ੍ਰਿੰਟਿੰਗ ਦਾ ਕੰਮ ਕਰਦਾ ਸੀ। ਉਨ੍ਹਾ ਨੇ ਮੇਰੇ ਤੋਂ ਕੰਮ ਕਰਵਾਇਆ ਅਤੇ ਮੈਨੂੰ ਮੇਰੀ ਮੰਗ ਤੋਂ ਵੱਧ ਮਿਹਨਤਾਨਾ ਦਿੱਤਾਂ। ਮੈਂ ਕਿਹਾ ਕਿ ਤੁਸੀਂ ਕੁਝ ਰੱਖ ਸਕਦੇ ਹੋ ਅਤੇ ਉਹਨਾਂ ਜੋ ਜਵਾਬ ਦਿੱਤਾ, ਉਸ ਨੇ ਮੈਨੂੰ ਸਾਬਤ ਕਰ ਦਿੱਤਾ ਕਿ ਅਜਿਹੇ ਮਹਾਨ ਪੁਰਸ਼ ਸਮਾਜ ਵਿੱਚ ਕਿਉਂ ਨਹੀਂ ਹਨ। ਉਹ ਕਹਿਣ ਲੱਗੇ ਕਿ ਇਹ ਕੋਠੀ ਮੇਰੀ ਹੈ, ਨਾਲ ਵਾਲਾ ਪਲਾਟ ਵੀ ਮੇਰਾ ਹੈ… ਮੇਰੀਆਂ ਲੁਧਿਆਣਾ ਵਿੱਚ ਦੁਕਾਨਾਂ ਹਨ… ਪਿੰਡ ਵਿੱਚ ਮੇਰੀ ਜ਼ਮੀਨ-ਜਾਇਦਾਦ ਹੈ… ਮੇਰੇ ਕੋਲ ਇੱਕ ਕਾਰ ਹੈ… ਤਨਖਾਹ ਵੀ ਕਾਫ਼ੀ ਹੈ… ਇੱਕ ਵਿਅਕਤੀ ਨੂੰ ਹੋਰ ਕਿੰਨੇ ਪੈਸੇ ਚਾਹੀਦੇ ਹੋਣਗੇ। ਮੈਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਦੇ ਵੀ ਇੰਨਾ ਸੰਤੁਸ਼ਟ ਸੱਜਣ ਨਹੀਂ ਦੇਖਿਆ। ਮੈਂ ਇਹ ਵੀ ਸੁਣਿਆ ਹੈ ਕਿ ਉਹ ਵਿਦਿਆਰਥੀਆਂ ਦੀ ਮਦਦ ਵੀ ਕਰਦੇ ਹਨ। ਆਪਣੇ ਕੰਮ ਪ੍ਰਤੀ ਸਮਰਪਣ ਦੇ ਕਾਰਨ ਉਹ ਕਈ ਸਭਾ- ਸੋਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੂੰ ਸਾਹਿਤਕ ਸੰਮੇਲਨਾਂ ਦੀ ਪ੍ਰਧਾਨਗੀ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ, ਹੰਕਾਰ ਉਨ੍ਹਾਂ ਉੱਤੇ ਹਾਵੀ ਨਹੀਂ ਹੋ ਸਕਿਆ। ਤੁਸੀਂ ਉਨ੍ਹਾਂ ਨੂੰ ਸੜਕ ‘ਤੇ ਕਿਤੇ ਨਾ ਕਿਤੇ ਸਾਰਿਆਂ ਨੂੰ ਮਿਲਦੇ ਹੋਏ ਦੇਖੋਗੇ। ਓ.ਐਸ.ਡੀ. ਦੇ ਅਹੁਦੇ ‘ਤੇ ਤਾਇਨਾਤ ਡਾ. ਦੁੱਗਲ ਦਾ ਕਾਰਜਕਾਲ ਇਸ ਵਰ੍ਹੇ ਦਸੰਬਰ ਵਿੱਚ ਖਤਮ ਹੋ ਜਾਵੇਗਾ। ਉਨ੍ਹਾਂ ਦੀ ਕਿਤਾਬ ਮੋਟੇ ਅੱਖਰਾਂ ਵਿੱਚ ਹੈ ਅਤੇ ਉਹ ਇਸਨੂੰ ਉਹਨਾਂ ਲੋਕਾਂ ਨੂੰ ਮੁਫਤ ਭੇਜਦੇ ਹਨ ਜੋ ਉਨ੍ਹਾਂ ਨੂੰ ਪੰਜਾਬੀ ਵਿੱਚ ਚਿੱਠੀਆਂ ਲਿਖਦੇ ਹਨ। ਜੋ ਸਭ ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ਭਾਵੇਂ ਉਨ੍ਹਾਂ ਦੀ ਉਡਾਣ ਉਨ੍ਹਾਂ ਨੂੰ ਕਿਤੇ ਵੀ ਲੈ ਜਾਵੇ ਜਾਂ ਉਨ੍ਹਾਂ ਨੂੰ ਜਲੰਧਰ ਵਿੱਚ ਰੱਖੇ ਪਰ ਉਨ੍ਹਾਂ ਵਲੋਂ ਮਨੁੱਖੀ ਗੁਣਾਂ ਦੀ ਖੁਸ਼ਬੂ ਸਮਾਜ ਵਿੱਚ ਫੈਲਦੀ ਰਹੇਗੀ। ਇਹ ਉਮੀਦ ਹੈ ਕਿਉਂਕਿ – ਉਹ ਜਿੱਥੇ ਵੀ ਜਾਵੇਗਾ,ਰੌਸ਼ਨੀ ਫੈਲਾਏਗਾ, ਦੀਵੇ ਦੀ ਆਪਣੀ ਕੋਈ ਜਗ੍ਹਾ ਨਹੀਂ ਹੁੰਦੀ। ✍️ਰਮੇਸ਼ ਸ਼ੌਂਕੀ ਜਲੰਧਰ ਫ਼ੋਨ 94644 – 61520 2 attachments • Scanned by Gmail

    Today Post

    ਡਾਇਰੈਕਟਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਬਠਿੰਡਾ, 19 ਫਰਵਰੀ (ਅੰਗਰੇਜ ਸਿੰਘ ਵਿੱਕੀ)- ਡਾਇਰੈਕਟਰ ਕਰਨਲ ਸੰਦੀਪ ਕੁਮਾਰ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ…

    ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ ਪੰਚਾਇਤ ਸਕੱਤਰ ਨੂੰ ਪੰਚਾਇਤ ਅਫਸਰ ਬਣਾਇਆ ਗਿਆ ਹੈ। ਜਿਸ ਦੇ ਸੰਬੰਧ ਚ ਪੰਚਾਇਤ ਸੰਮਤੀ ਫਿਰੋਜ਼ਪੁਰ ਕੁਲਵੰਤ ਸਿੰਘ ਹੁਰਾਂ ਨੂੰ ਵੀ ਤਰੱਕੀ ਦੇ ਕੇ ਪੰਚਾਇਤ ਸੈਕਟਰੀ ਤੋ ਪੰਚਾਇਤ ਅਫਸਰ ਬਣਾਇਆ ਗਿਆ ਹੈ। ਪੰਚਾਇਤ ਅਫਸਰ ਬਣਨ ਦੀ ਖੁਸ਼ੀ ਵਿੱਚ ਬੀ ਡੀ ਪੀ ਉ ਫਿਰੋਜ਼ਪੁਰ ਦੇ ਦਫਤਰੀ ਅਮਲੇ ਵਲੋ ਕੁਲਵੰਤ ਸਿੰਘ ਹੁਰਾਂ ਦੇ ਗਲ ਫੁੱਲਾਂ ਦੇ ਹਾਰ ਪਾ ਕੇ  ਮੁਬਾਰਕਬਾਦ ਦਿੱਤੀ ਗਈ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। 

    ਪੰਚਾਇਤ ਸੈਕਟਰੀ ਤੋ ਬਣੇ ਪੰਚਾਇਤ ਅਫਸਰ। ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵਿਭਾਗ ਨੂੰ ਵਧੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ…

    ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ   ਨਸ਼ੇ ਦੀ ਦਲਦਲ ਵਿੱਚੋ ਕੱਢਣ ਲਈ ਪੰਜਾਬ ਦੇ ਸਿਵਲ ਹਸਪਤਾਲਾਂ ਚ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇਣ ਲਈ ਸੈਟਰ ਖੋਲੇ ਗਏ ਹਨ ਤੇ ਜੇਕਰ ਕੋਈ ਵੀ ਵਿਅਕਤੀ ਮਾਰੂ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਆਪਣਾ ਮੈਡੀਕਲ ਕਰਵਾਉਣ ਤੋ ਬਾਅਦ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਇਹਨਾਂ ਸੈਟਰਾਂ ਚ ਰਜਿਸਟਰਡ ਹੋ ਸਕਦਾ ਹੈ ਤੇ ਫਿਰ ਡਾਕਟਰੀ ਸਲਾਹ ਨਾਲ ਉਸ ਵਿਅਕਤੀ  ਨੂੰ ਗੋਲੀਆਂ ਦੀ ਡੋਸ ਦਿੱਤੀ ਜਾਂਦੀ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੋਲੀਆਂ ਹਫਤੇ ਬਾਅਦ ਜਾਂ 10-15 ਦਿਨਾਂ ਬਾਅਦ ਦਿੱਤੀਆਂ ਜਾਂਦੀਆਂ ਹਨ ਤੇ ਹੋਲੀ ਹੋਲੀ ਵਿਅਕਤੀ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਹ ਗੋਲੀਆਂ ਦੀ ਗਿਣਤੀ ਘਟਾਈ ਜਾਂਦੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਥਿਤ ਇਸ ਸੈਟਰ ਦੀ ਜਿਥੇ ਹਰ ਰਜਿਸਟਰਡ ਵਿਅਕਤੀ ਇਸ ਸੈਟਰ ਤੋ ਆਪਣੀਆਂ ਗੋਲੀਆਂ ਲੈਣ ਆਉਦਾ ਹੈ ਪਰ ਕੁੱਝ ਕੁ ਸ਼ਰਾਰਤੀ ਅਨਸਰਾਂ ਵਲੋ ਜੀਭ ਤੇ ਰੱਖਣ ਵਾਲੀ ਗੋਲੀ ਦੀ ਕਾਲਬਜਾਰੀ  ਕੀਤੀ ਜਾ ਰਹੀ ਹੈ ਭਾਵ ਕਿ ਕਿਸੇ ਰਜਿਸਟਰਡ ਵਿਅਕਤੀ ਵਲੋ ਇਹ ਗੋਲੀਆਂ ਸੈਟਰ ਦੇ ਅੰਦਰੋ ਫਰੀ ਚ ਲੈ ਕੇ ਆਪਣੇ ਹੋਰ ਨਸ਼ੇ ਦੀ ਪੂਰਤੀ ਲਈ ਇਸ ਨੂੰ ਬਾਹਰ ਹੀ ਘੱਟ ਰੇਟ ਤੇ ਵੇਚ ਦਿੱਤਾ ਜਾਂਦਾ ਹੈ ਤੇ ਬਾਅਦ ਚ ਇਸਨੂੰ ਖਰੀਦਣ ਵਾਲੇ ਵਿਅਕਤੀ ਵਲੋ ਮਹਿੰਗੇ ਮੁੱਲ ਤੇ ਬਾਹਰ ਹੀ ਵੇਚ ਦਿੱਤਾ ਜਾਂਦਾ ਹੈ ਇੱਕਤਰ ਕੀਤੀ ਜਾਣਕਾਰੀ ਮੁਤਾਬਕ 6 ਗੋਲੀਆਂ ਦੀ ਕੁੱਲ ਕੀਮਤ 150 ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਸੋ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ

    ਟ ਸੈਟਰ ਅੰਦਰੋ ਫਰੀ ਚ ਲੈ ਕੇ ਬਾਹਰ 150 ਰੁਪਏ ਦੀਆਂ 6 ਗੋਲੀਆਂ ਵੇਚੀਆਂ ਜਾ ਰਹੀਆਂ ਨੇ-ਸੂਤਰ ਫਿਰੋਜ਼ਪੁਰ 19 ਫਰਵਰੀ (ਅਸ਼ੋਕ ਭਾਰਦਵਾਜ) ਮਾਰੂ ਨਸ਼ੇ ਤੋ ਬਚਾਉਣ ਦੀ ਖਾਤਰ ਨੋਜਾਵਾਨਾਂ ਨੂੰ …

    Baldev Singh Bedi Attachments 11:07 (37 minutes ago) to me, punjdarya44, samajweekly, Punjab, stingnews24 ਸਿੱਖਿਆ ਜਗਤ ਦੀ ਮਾਣਮੱਤੀ ਸ਼ਖਸ਼ੀਅਤ ਪ੍ਰੋ. (ਡਾ.) ਕਮਲੇਸ਼ ਸਿੰਘ ਦੁੱਗਲ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਕੁਝ ਲੋਕਾਂ ਨੂੰ ਮਿਲਦੇ ਹਾਂ, ਕੁਝ ਤੋਂ ਅਸੀਂ ਵੱਖ ਹੋ ਜਾਂਦੇ ਹਾਂ, ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਯਾਨੀ ਉਹ ਸਾਡੇ ਮਨ ‘ਤੇ ਹਮੇਸ਼ਾ ਲਈ ਆਪਣੀ ਅਮਿੱਟ ਛਾਪ ਛੱਡ ਜਾਂਦੇ ਹਨ। ਮੇਰੇ ਹੱਥ ਵਿੱਚ ਪ੍ਰੋ. ਦੁੱਗਲ ਜੀ ਦੀਆਂ ਲਿਖਤਾਂ ਦੀ ਇੱਕ ਨਵੀਂ ਕਿਤਾਬ ਹੈ ਜੋ ਉਨ੍ਹਾਂ ਦੀ ਸ਼ਖਸੀਅਤ ‘ਤੇ ਚੰਗੀ ਰੌਸ਼ਨੀ ਪਾਉਂਦੀ ਹੈ। ਆਮ ਤੌਰ ‘ਤੇ ਲੇਖਕ ਆਪਣੇ ਗੁਣਾਂ ਅਤੇ ਪ੍ਰਾਪਤੀਆਂ ਨੂੰ ਵਧਾ-ਚੜ੍ਹਾ ਕੇ ਦੱਸਦਾ ਹੈ ਪਰ ਆਪਣੀਆਂ ਕਮੀਆਂ ਨੂੰ ਛੁਪਾਉਂਦਾ ਹੈ। ਪਰ ਇੱਥੇ ਮਾਮਲਾ ਬਿਲਕੁਲ ਉਲਟ ਹੈ। ਲੇਖਕ ਕਿਤਾਬ ਵਿੱਚ ਆਪਣੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਪਰ ਖੂਬੀਆਂ ਨੂੰ ਛੱਡ ਦਿੰਦਾ ਹੈ। ਪੇਂਡੂ ਪਿਛੋਕੜ ਦੇ ਕਾਰਨ ਦੋਸਤਾਂ ਦੇ ਨਾਲ ਕੀਤੀਆਂ ਗਈਆਂ ਸ਼ਰਾਰਤਾਂ ਦਾ ਵੀ ਵਰਣਨ ਇਸ ਕਿਤਾਬ ‘ਚ ਮਿਲਦਾ ਹੈ। ਲੇਖਕ ਨੂੰ ਉਸਦੇ ਪਿਤਾ ਦੇ ਦੋਸਤ, ਜੋਕਿ ਇੱਕ ਅਧਿਆਪਕ ਸਨ, ਨੇ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੁੰਡਾ ਬਹੁਤ ਸ਼ਰਾਰਤੀ ਹੈ। ਖੈਰ, ਇਹ ਹਰ ਬੱਚੇ ਦੀਆਂ ਬਚਪਨ ਦੀਆਂ ਕਹਾਣੀਆਂ ਹਨ। ਦੂਜਿਆਂ ਵਾਂਗ ਸਕੂਲ ਦੀ ਪੜ੍ਹਾਈ ਤੋਂ ਬਾਅਦ ਲੇਖਕ ਨੇ ਵੀ ਕਈ ਪਾਪੜ ਵੇਲੇ। ਉਨ੍ਹਾ ਨੇ ਚੋਣਾਂ ਵੀ ਲੜੀਆਂ ਅਤੇ ਇੱਕ ਪੰਦਰਵਾੜਾ ਅਖ਼ਬਾਰ ‘ਦਰਪਣ ਮਾਲਵਾ’ ਵੀ ਪ੍ਰਕਾਸ਼ਤ ਕੀਤਾ। ਚੰਗੀ ਗੱਲ ਇਹ ਹੈ ਕਿ ਉਨ੍ਹਾ ਪੱਤਰਕਾਰੀ ਵਿੱਚ ਪੀ. ਐਚ. ਡੀ. ਕੀਤੀ ਹੈ। ਜਿਸ ਕਾਰਨ ਉਨ੍ਹਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿੱਚ ਸਥਾਈ ਨੌਕਰੀ ਮਿਲ ਗਈ। ਇਸ ਤਰ੍ਹਾਂ ਓਹ ਓ.ਐਸ.ਡੀ.ਬਣਨ ਤੋਂ ਬਾਅਦ ਜਲੰਧਰ ‘ਚ ਹੀ ਰਹਿ ਰਹੇ ਹਨ ਅਤੇ ਆਪਣੇ ਗੁਣਾਂ ਨਾਲ ਜਲੰਧਰ ਨੂੰ ਖੁਸ਼ਬੂਦਾਰ ਬਣਾ ਰਹੇ ਹਨ। ਮੈਂ ਤੁਹਾਡੇ ਨਾਲ ਇੱਕ ਗੱਲ ਪਹਿਲਾਂ ਵੀ ਸਾਂਝੀ ਕੀਤੀ ਕਿ ਖਾਸ ਹੋਣ ਦੇ ਬਾਵਜੂਦ ਡਾ. ਦੁੱਗਲ ਜੋਕਿ ਸਾਦਗੀ ਦੇ ਪ੍ਰਤੀਕ ਹਨ, ਨੂੰ ਪ੍ਰਸ਼ੰਸਾ ਬਿਲਕੁਲ ਵੀ ਪਸੰਦ ਨਹੀਂ। ਇਹ ਵਿਅਕਤੀ ਜੋ ਦੂਜਿਆਂ ਦਾ ਸਤਿਕਾਰ ਕਰਕੇ ਆਪਣਾ ਸਤਿਕਾਰ ਵਧਾਉਂਦਾ ਹੈ। ਉਹ ਇੱਕ ਮਹਾਨ ਲੇਖਕ ਵੀ ਹਨ, ਇਹ ਮੈਨੂੰ ਅਖ਼ਬਾਰਾਂ ‘ਚ ਲਿਖੇ ਉਨ੍ਹਾ ਦੇ ਮਿਡਲ ਲੇਖਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਾ। ‘ਮੇਰੀ ਉਡਾਣ-ਅਮਰਗੜ੍ਹ ਤੋਂ ਜਲੰਧਰ’ ਪੜ੍ਹਨ ਤੋਂ ਬਾਅਦ ਮੈਨੂੰ ਉਨ੍ਹਾ ਦੀ ਜਲੰਧਰ ਯਾਤਰਾ ਬਾਰੇ ਪਤਾ ਲੱਗਾ। ਜਲੰਧਰ ਆਉਣ ਤੋਂ ਬਾਅਦ ਉਹ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਜਾਂਦੇ ਸੀ ਅਤੇ ਉੱਥੇ ਸਾਰਿਆਂ ਨੂੰ ਮਿਲਦੇ ਸੀ। ਮੈਂ ਵੀ ਉਨ੍ਹਾਂ ਨੂੰ ਅਖ਼ਬਾਰ ਵਿੱਚ ਕੰਮ ਕਰਦੇ ਸਮੇਂ ਹੀ ਮਿਲਿਆ ਸੀ, ਫਿਰ ਸਾਡੇ ਆਪਸੀ ਵਿਚਾਰਾਂ ਵਿੱਚ ਸਮਾਨਤਾ ਦੇ ਕਾਰਨ ਅਤੇ ਗੁਆਂਢੀ ਹੋਣ ਦੇ ਕਾਰਨ ਅਸੀਂ ਇੱਕ ਦੂਜੇ ਨੂੰ ਮਿਲਣ ਲੱਗ ਪਏ। ਮੈਂ ਪ੍ਰਿੰਟਿੰਗ ਦਾ ਕੰਮ ਕਰਦਾ ਸੀ। ਉਨ੍ਹਾ ਨੇ ਮੇਰੇ ਤੋਂ ਕੰਮ ਕਰਵਾਇਆ ਅਤੇ ਮੈਨੂੰ ਮੇਰੀ ਮੰਗ ਤੋਂ ਵੱਧ ਮਿਹਨਤਾਨਾ ਦਿੱਤਾਂ। ਮੈਂ ਕਿਹਾ ਕਿ ਤੁਸੀਂ ਕੁਝ ਰੱਖ ਸਕਦੇ ਹੋ ਅਤੇ ਉਹਨਾਂ ਜੋ ਜਵਾਬ ਦਿੱਤਾ, ਉਸ ਨੇ ਮੈਨੂੰ ਸਾਬਤ ਕਰ ਦਿੱਤਾ ਕਿ ਅਜਿਹੇ ਮਹਾਨ ਪੁਰਸ਼ ਸਮਾਜ ਵਿੱਚ ਕਿਉਂ ਨਹੀਂ ਹਨ। ਉਹ ਕਹਿਣ ਲੱਗੇ ਕਿ ਇਹ ਕੋਠੀ ਮੇਰੀ ਹੈ, ਨਾਲ ਵਾਲਾ ਪਲਾਟ ਵੀ ਮੇਰਾ ਹੈ… ਮੇਰੀਆਂ ਲੁਧਿਆਣਾ ਵਿੱਚ ਦੁਕਾਨਾਂ ਹਨ… ਪਿੰਡ ਵਿੱਚ ਮੇਰੀ ਜ਼ਮੀਨ-ਜਾਇਦਾਦ ਹੈ… ਮੇਰੇ ਕੋਲ ਇੱਕ ਕਾਰ ਹੈ… ਤਨਖਾਹ ਵੀ ਕਾਫ਼ੀ ਹੈ… ਇੱਕ ਵਿਅਕਤੀ ਨੂੰ ਹੋਰ ਕਿੰਨੇ ਪੈਸੇ ਚਾਹੀਦੇ ਹੋਣਗੇ। ਮੈਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਦੇ ਵੀ ਇੰਨਾ ਸੰਤੁਸ਼ਟ ਸੱਜਣ ਨਹੀਂ ਦੇਖਿਆ। ਮੈਂ ਇਹ ਵੀ ਸੁਣਿਆ ਹੈ ਕਿ ਉਹ ਵਿਦਿਆਰਥੀਆਂ ਦੀ ਮਦਦ ਵੀ ਕਰਦੇ ਹਨ। ਆਪਣੇ ਕੰਮ ਪ੍ਰਤੀ ਸਮਰਪਣ ਦੇ ਕਾਰਨ ਉਹ ਕਈ ਸਭਾ- ਸੋਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੂੰ ਸਾਹਿਤਕ ਸੰਮੇਲਨਾਂ ਦੀ ਪ੍ਰਧਾਨਗੀ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ, ਹੰਕਾਰ ਉਨ੍ਹਾਂ ਉੱਤੇ ਹਾਵੀ ਨਹੀਂ ਹੋ ਸਕਿਆ। ਤੁਸੀਂ ਉਨ੍ਹਾਂ ਨੂੰ ਸੜਕ ‘ਤੇ ਕਿਤੇ ਨਾ ਕਿਤੇ ਸਾਰਿਆਂ ਨੂੰ ਮਿਲਦੇ ਹੋਏ ਦੇਖੋਗੇ। ਓ.ਐਸ.ਡੀ. ਦੇ ਅਹੁਦੇ ‘ਤੇ ਤਾਇਨਾਤ ਡਾ. ਦੁੱਗਲ ਦਾ ਕਾਰਜਕਾਲ ਇਸ ਵਰ੍ਹੇ ਦਸੰਬਰ ਵਿੱਚ ਖਤਮ ਹੋ ਜਾਵੇਗਾ। ਉਨ੍ਹਾਂ ਦੀ ਕਿਤਾਬ ਮੋਟੇ ਅੱਖਰਾਂ ਵਿੱਚ ਹੈ ਅਤੇ ਉਹ ਇਸਨੂੰ ਉਹਨਾਂ ਲੋਕਾਂ ਨੂੰ ਮੁਫਤ ਭੇਜਦੇ ਹਨ ਜੋ ਉਨ੍ਹਾਂ ਨੂੰ ਪੰਜਾਬੀ ਵਿੱਚ ਚਿੱਠੀਆਂ ਲਿਖਦੇ ਹਨ। ਜੋ ਸਭ ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ਭਾਵੇਂ ਉਨ੍ਹਾਂ ਦੀ ਉਡਾਣ ਉਨ੍ਹਾਂ ਨੂੰ ਕਿਤੇ ਵੀ ਲੈ ਜਾਵੇ ਜਾਂ ਉਨ੍ਹਾਂ ਨੂੰ ਜਲੰਧਰ ਵਿੱਚ ਰੱਖੇ ਪਰ ਉਨ੍ਹਾਂ ਵਲੋਂ ਮਨੁੱਖੀ ਗੁਣਾਂ ਦੀ ਖੁਸ਼ਬੂ ਸਮਾਜ ਵਿੱਚ ਫੈਲਦੀ ਰਹੇਗੀ। ਇਹ ਉਮੀਦ ਹੈ ਕਿਉਂਕਿ – ਉਹ ਜਿੱਥੇ ਵੀ ਜਾਵੇਗਾ,ਰੌਸ਼ਨੀ ਫੈਲਾਏਗਾ, ਦੀਵੇ ਦੀ ਆਪਣੀ ਕੋਈ ਜਗ੍ਹਾ ਨਹੀਂ ਹੁੰਦੀ। ✍️ਰਮੇਸ਼ ਸ਼ੌਂਕੀ ਜਲੰਧਰ ਫ਼ੋਨ 94644 – 61520 2 attachments • Scanned by Gmail

    Baldev Singh Bedi <bediartist2@gmail.com> 11:07 (37 minutes ago) to me, punjdarya44, samajweekly, Punjab, stingnews24 ਸਿੱਖਿਆ ਜਗਤ ਦੀ ਮਾਣਮੱਤੀ ਸ਼ਖਸ਼ੀਅਤ ਪ੍ਰੋ. (ਡਾ.) 

    ਬਾਥਰੂਮ ਦੇ ਮਾੜੇ ਹਾਲਾਤ,ਖਿੜਕੀਆਂ ਦੇ ਦਰਵਾਜੇ ਟੁੱਟੇ ਤੇ ਪਰਦੇ ਲਗਾ ਕੇ ਕੀਤਾ ਜਾ ਰਿਹਾ ਗੁਜਾਰਾ ਮਰੀਜਾਂ ਦੇ ਵਾਰਡ ਲਈ ਲੱਗੇ ਐਟਰੀ ਦੇ ਕੈਚੀ ਗੇਟ ਵੀ ਟੁੱਟਿਆ ਹੋਇਆ।

    ਪਿਛਲੇ ਦੋ-ਤਿੰਨ ਮਹੀਨਿਆ ਤੋ ਦਾਖਲ ਮਰੀਜਾਂ ਨੂੰ ਨਹੀ ਮਿਲ ਰਿਹਾ ਖਾਣਾ। ਫਿਰੋਜ਼ਪੁਰ 18 ਫਰਵਰੀ (ਅਸ਼ੋਕ ਭਾਰਦਵਾਜ) ਨਸ਼ਾ ਛੁਡਾਊ ਕੇਦਰ ਜੋ ਕਿ ਨਸ਼ੇ ਤੋ ਪੀੜਤ ਲੋਕਾਂ ਨੂੰ ਨਸ਼ਾ ਰਹਿਤ ਜਿੰਦਗੀ ਤੇ…

    ਫ਼ਰੀਦਕੋਟ ‘ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨਾਲੇ ‘ਚ ਡਿੱਗੀ, ਬੱਚੇ ਸਮੇਤ 6 ਸਵਾਰੀਆਂ ਦੀ ਮੌਤ, ਕਈ ਜ਼ਖ਼ਮੀ

    ਫ਼ਰੀਦਕੋਟ 18 ਫਰਵਰੀ(ਵਿਪਨ ਮਿੱਤਲ):- ਅੱਜ ਸਵੇਰੇ ਫ਼ਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਂ ਹੈ। ਫ਼ਰੀਦਕੋਟ ਕੋਟਕਪੂਰਾ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਤੇਜ਼ ਰਫ਼ਤਾਰ ਬੱਸ ਟਰੱਕ ਨਾਲ ਟਕਰਾ ਗਈ।…

    ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ ਜਲੰਧਰ ਵੱਲੋਂ ਮਹੀਨਾਵਾਰੀ ਸਮਾਗਮ  ਅਤੇ ਕਵੀ ਦਰਬਾਰ  ਕਰਵਾਇਆ ਗਿਆ

    ਫਗਵਾੜਾ, ਜਲੰਧਰ 17 ਫਰਵਰੀ (ਪ੍ਰੀਤ ਕੌਰ ਪ੍ਰੀਤੀ)ਪੰਜਾਬੀ ਲਿਖਾਰੀ ਸਭਾ (ਰਜਿ.) ਬਸਤੀ ਸ਼ੇਖ, ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਪੰਜਾਬੀ ਸਾਹਿਤ ਦੀ…

    ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਹਫਤਾਵਰੀ ਗੁਰਮਤਿ ਸਮਾਗਮ ਕਰਵਾਇਆ ਗਿਆ 

    ਫਗਵਾੜਾ 17 ਫਰਵਰੀ ( ਪ੍ਰੀਤ ਕੌਰ ਪ੍ਰੀਤੀ)ਗੁਰਦੁਆਰਾ ਸੁਖਚੈਨਆਣਾ ਸਾਹਿਬ ਵਲੋਂ ਸ. ਪ੍ਰਿਤਪਾਲ ਸਿੰਘ ਜੀ ਦੇ ਸਮੂਹ ਪਰਿਵਾਰ ਅਤੇ ਸਮੂਹ ਸਾਧ ਸੰਗਤ ਦੇ ਭਰਭੂਰ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ…

    ਪੈਨਸ਼ਨਰਜ ਐਸੋਸੀਏਸ਼ਨ ਜੋਧ ਬੀਰ ਸ਼ਰਮਾਂ ਅਤੇ ਵਿਜੇ ਕੁਮਾਰ ਵਿਨਾਇਕ ਦੂਜੀ ਵਾਰ ਪ੍ਰਧਾਨ/ਸੈਕਟਰੀ ਬਣੇ

    ਪੱਟੀ ,17 ਫਰਵਰੀ ( ਕੰਵਲਦੀਪ ਸਿੰਘ ਸਾਬੀ, ਹਰਭਜਨ ਸਿੰਘ ) ਪੈਨਸ਼ਨਰਜ ਐਁਡ ਫੈਮਿਲੀ ਪੈਨਸ਼ਨਰਜ ਐਸੋਸੀਏਸ਼ਨ ਪੱਟੀ (ਤਰਨ ਤਾਰਨ ) ਦੀ ਚੋਣ ਮੀਟਿੰਗ ਜਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹ ਚਕ ਦੀ ਅਗਵਾਈ…

    ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

    ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ 25ਫਰਵਰੀ ਨੂੰ  ਸੂਬਾ ਪੱਧਰੀ ਸੈਮੀਨਾਰ , ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਹੋਣਗੇ ਮੁੱਖ ਮਹਿਮਾਨ ਅਤੇ ਡਾ. ਸਿਮਰਨ ਕੌਰ ਸਿੱਧੂ ਹੋਣਗੇ ਮੁੱਖ ਬਲਾਰਾ ਭੁੱਚੋ ਮੰਡੀ…